Check It Out music lyrics

kuch bi ni
0

Check It Out music lyrics









 

Check ਕਰ ਖੱਬੇ ਹੱਥ ਰੋਲੀ check ਕਰ

Check ਕਰ ਗੱਬਰੂ ਦੀ ਬੋਲੀ check ਕਰ

Check ਕਰ ਆਂਖ ਚੋਂ ਤੂ ਲਹਿਰ check ਕਰ

Check ਕਰ ਕਿਥੇ ਕਿਥੇ ਵੈਰ check ਕਰ ਕਰ

panic ਨਾ ਵੇਲਿਆਂ ਨਾਲ ਯਾਰੀ

check ਕਰ ਰਿਹੰਦਾ ਅਸਲੇ ਨਾਲ ਲੈਸ ਤੂ ਤੈਆਰੀ

check ਕਰ ਰਿਹੰਦੀ ਥੱਲੇ ਕਾਲੀ ਵੈਗਨ ਸਵਾਰੀ

check ਕਰ ਮੈਂ ਕਿਹਾ ਮਿੱਤਰਾਂ ਦੀ ਬਿੱਲੋ ਮਿੱਤਰਾਂ ਦੀ ਬਿੱਲੋ ਸਰਦਾਰੀ

check ਕਰ ਮੈਂ ਕਿਹਾ ਮਿੱਤਰਾਂ ਦੀ ਬਿੱਲੋ ਮਿੱਤਰਾਂ ਦੀ ਬਿੱਲੋ ਸਰਦਾਰੀ

check ਕਰ ਮੈਂ ਕਿਹਾ ਮਿੱਤਰਾਂ ਦੀ ਬਿੱਲੋ

Check ਕਰ pump ਹੁੰਦੇ ਡੋਲੇ

check ਕਰ Check ਕਰ ਹੱਥ ਹੁੰਦੇ ਹੌਲੇ

check ਕਰ Check ਕਰ ਹੁੰਦੀ ਸਾਹਬ ਸਾਹਬ ਗੋਰੀਏ ਨੀ

Check ਕਰ ਸ਼ਹਿਰ ਵਿਚ ਰੌਲੇ check ਕਰ

 Check ਕਰ ਯਾਰ ਬੇਲੀ ਗੱਬਰੂ ਦੇ

Check ਕਰ ਨਾਲ ਜੋ ਬਿਠਾਏ

check ਕਰ Check ਕਰ attention ਜੋ gain ਕਰਦੇ

Check ਕਰ ਰਾਣੋ ਦੇ alloy

check ਕਰ ਜਿਹਦੇ ਘੂਰਦੇ ਆ ਵੈਲੀ ਵੈਰੀ ਵਾਰੀ ਵਾਰੀ ਚੇਕ ਕਰ ਖੁੱਟੀ ਪਾਔਣ ਦੀ ਲਾਯੀ ਜਿੱਮੇਵਾਰੀ

check ਕਰ Surrey ਆਲੇਯੰ ਦੀ ਫਸਦੀ ਗਰਾਰੀ

check ਕਰ ਮੈਂ ਕਿਹਾ ਮਿੱਤਰਾਂ ਦੀ ਬਿੱਲੋ ਮਿੱਤਰਾਂ ਦੀ ਬਿੱਲੋ ਸਰਦਾਰੀ

check ਕਰ ਮੈਂ ਕਿਹਾ ਮਿੱਤਰਾਂ ਦੀ ਬਿੱਲੋ ਮਿੱਤਰਾਂ ਦੀ ਬਿੱਲੋ ਸਰਦਾਰੀ

check ਕਰ ਮੈਂ ਕਿਹਾ ਮਿੱਤਰਾਂ ਦੀ ਬਿੱਲੋ Check ਕਰ ਮੁੰਡੇ ਦੀ ਤੂ age

check ਕਰ Check ਕਰ ਮੁੰਡੇ ਦੀ ਤੂ range check ਕਰ

Check ਕਰ ਕੀਹਦੇ ਨਾਲ ਬੇਹਨੀ ਉਤਨੀ ਨੀ

check ਕਰ ਕਿੰਨੇ ਕਰਦੇ ਆਂ chase

check ਕਰ Check ਕਰ ਐਥੇ ਕਰਦੇ ਨੇ ਜਿਹਦੇ ਰੀਸ

Check ਕਰ ਏਨਾ ਨੂ ਮਾਰ ਗੀ ਏ jealousy

Check ਕਰ ਕਿਵੇਈਂ ਆਪਾ ਕਰਦੇ fly

Check ਕਰ ਆਪਾਂ ਰਿਹਣੇ ਆ grounded ਫਿਰ ਵੀ ਪਢੇ ਲਿਖੇ ਨੂ ਵੀ ਆਪਾ ਕਰਦੇ dictate ਟੇਢੀ ਹੁੰਦੀ ਲੰਡੂਆਂ ਨੂ ਕਰੇ educate ਟਿਕਦੇ ਨੀ ਸਿਧੇ ਕਰਦੇ ਆ levitate Respect old *** ਲੈਂਦੀ respect ਇੰਨਾ ਪ੍ਯਾਰ ਚਾਰੋਂ ਪੈਸੇ ਕਿਹੰਦੇ ਮੁੰਡਾ ਬੜਾ ਘੈਂਟ ਅਸਲ ਖੇਡ ਮੈਂ ਖੇਡਦਵਾਨ ਆਜਾ ਕੋਲ ਸਾਡੇ ਬਿਹ ਉੱਤੇ ਉੱਤੇ ਵੈਰ ਰਖੇ ਜਿਥੇ ਜਿਥੇ ਪੈਰ ਮੁਜ਼ਮੇ ਨਾ ਐਂਥ ਪਰ ਨਾ ਮੁਝੇ ਜਾਣਾ ਐਂਥ ਗਾਡੀ

check ਪੇਹਾ check ਰੱਬ ਦੀ ਏ ਦੇਣ Yeah I am blessed ਯਾਰੀ

check ਜਿੰਮੇਵਾਰੀ

check It's way to defend the way I flex ਮਿੱਤਰਾਂ ਦੀ ਬਿੱਲੋ ਸਰ ਮਿੱਤਰਾਂ ਦੀ ਬਿੱਲੋ ਸਰ ਮਿੱਤਰਾਂ ਦੀ ਬਿੱਲੋ ਸਰਦਾਰੀ

check ਕਰ ਮੈਂ ਕਿਹਾ ਮਿੱਤਰਾਂ ਦੀ ਬਿੱਲੋ ਮਿੱਤਰਾਂ ਦੀ ਬਿੱਲੋ ਸਰਦਾਰੀ

check ਕਰ ਮੈਂ ਕਿਹਾ ਮਿੱਤਰਾਂ ਦੀ ਬਿੱਲੋ

check ਕਰ ਖੱਬੀ ਚ ਮਾਲਾਯੀ

check ਕਰ check ਕਰ ਮੁੱਛ ਕਿ ਗਧਾਈ check ਕਰ check ਕਰ ਜਵਾਨੀ ਜਮਾ ਕੇਹਰ ਦੀ ਕੁੜੇ check ਕਰ ਚੋਬਰਾਂ ਤੇ ਆਯੀ ਚੇਕ ਕਰ check ਕਰ ਜਿਹੜੀ ਜਿਹੀ ਅੱਖ ਤੇ ਕੁੜੇ

check ਕਰ ਸੇਰਾ ਮੁਲਾਯੀ ਚੇਕ ਕਰ

check ਕਰ ਟਾਇਰ ਗਿੱਠ ਗਿੱਠ ਬਾਹਰ ਨੂ ਕੁੜੇ

check ਕਰ ਗੱਡੀ ਦੀ ਚਲਾਯੀ ਚੇਕ ਕਰ ਉਠ ਚਾਹ ਨਾਲ ਖਾਡ਼ੀ ਮਹਦੀ

check ਕਰ ਕਾਦੋਂ ਫਿਰਦੇ ਆਂ ਫੁੱਲਾਂ ਉੱਤੇ ਚਾੜੀ

check ਕਰ ਮਿਕ ਹਾਥ ਚ ਤੇ ਵੱਜਦੀ ਤੂ ਤਾੜੀ

check ਕਰ ਮੈਂ ਕਿਹਾ ਮਿੱਤਰਾਂ ਦੀ ਬਿੱਲੋ ਮਿੱਤਰਾਂ ਦੀ ਬਿੱਲੋ ਸਰਦਾਰੀ

check ਕਰ ਮੈਂ ਕਿਹਾ ਮਿੱਤਰਾਂ ਦੀ ਬਿੱਲੋ ਮਿੱਤਰਾਂ ਦੀ ਬਿੱਲੋ ਸਰਦਾਰੀ

check ਕਰ ਮੈਂ ਕਿਹਾ ਮਿੱਤਰਾਂ ਦੀ ਬਿੱਲੋ



Tags

Post a Comment

0Comments
Post a Comment (0)
To Top